pamāraपमार
ਦੇਖੋ, ਪ੍ਰਮਰ। ੨. ਦੇਖੋ, ਪਵਾਰ ੩. ਅਤੇ ੪.
देखो, प्रमर। २. देखो, पवार ३. अते ४.
ਦੇਖੋ, ਪਰਮਾਰ ਅਤੇ ਰਾਜਪੂਤ....
ਦੇਖੋ, ਪਰਮਾਰ। ੨. ਪ੍ਰਮਰ (ਯਮ) ਦੇ ਲੋਕ ਦੀ ਯਾਤ੍ਰਾ. ਲੋਕਪ੍ਰਸਿੱਧ ਕਥਾ ਹੈ ਕਿ ਯਮਦੂਤ ਕਿਸੇ ਪ੍ਰਾਣੀ ਨੂੰ ਯਮਲੋਕ ਲੈ ਜਾਂਦੇ ਹਨ, ਪਰ ਯਮ ਉਸ ਦੇ ਹਿਸਾਬ ਨੂੰ ਦੇਖਕੇ ਕਿ ਅਜੇ ਇਸ ਦੀ ਮੌਤ ਦਾ ਵੇਲਾ ਨਹੀਂ, ਫੇਰ ਮੋੜ ਦਿੰਦਾ ਹੈ ਅਰ ਮੁਰਦੇ ਵਿੱਚ ਪ੍ਰਾਣ ਆ ਜਾਂਦੇ ਹਨ. ਦੇਖੋ, ਪਵਾਰਿ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....