panasārīपनसारी
ਸੰ. पणयसारिन- ਪਨ੍ਯਸਾਰੀ. ਪਣ੍ਯ (ਵੇਚਣ ਦੀ ਵਸਤੁ) ਫੈਲਾਉਣ ਵਾਲਾ. ਸੌਦਾ ਲੈਣ ਦੇਣ ਵਾਲਾ ਵਪਾਰੀ। ੨. ਪਣ੍ਯਸ਼ਾਲਾ (ਹੱਟੀ) ਵਾਲਾ.
सं. पणयसारिन- पन्यसारी. पण्य (वेचण दी वसतु) फैलाउण वाला. सौदा लैण देण वाला वपारी। २. पण्यशाला (हॱटी) वाला.
ਸੰ. ਵਿ- ਤਅਰੀਫ਼ ਯੋਗ੍ਯ. ਸਲਾਹੁਣ ਲਾਇਕ। ੨. ਖਰੀਦਣ ਅਤੇ ਵੇਚਣ ਯੋਗ੍ਯ. ਦੇਖੋ, . ਪਣ ਧਾ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਸਉਦਾ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਦੇਖੋ, ਹਟ ੩....