ਪਣ੍ਯ, ਪਣ੍ਯ

panya, panyaपण्य, पण्य


ਸੰ. ਵਿ- ਤਅਰੀਫ਼ ਯੋਗ੍ਯ. ਸਲਾਹੁਣ ਲਾਇਕ। ੨. ਖਰੀਦਣ ਅਤੇ ਵੇਚਣ ਯੋਗ੍ਯ. ਦੇਖੋ, . ਪਣ ਧਾ.


सं. वि- तअरीफ़ योग्य. सलाहुण लाइक। २. खरीदण अते वेचण योग्य. देखो, . पण धा.