nakāshī, nakāashīनॱकाशी, नॱक़ाशी
ਸੰਗ੍ਯਾ- ਨੱਕ਼ਾਸ਼ ਦਾ ਕੰਮ. ਚਿਤ੍ਰਕਾਰੀ. ਨਕ਼ਸ਼ੇ ਨਵੀਸੀ.
संग्या- नॱक़ाश दा कंम. चित्रकारी. नक़शे नवीसी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [نّقش] ਸੰਗ੍ਯਾ- ਨਕ਼ਸ਼ ਕਰਨ ਵਾਲਾ, ਚਿਤ੍ਰਕਾਰ. ਚਿਤੇਰਾ. ਨਕ਼ਸ਼ੇ ਨਵੀਸ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਸੰਗ੍ਯਾ- ਤਸਵੀਰ ਲਿਖਣ ਦੀ ਕ੍ਰਿਯਾ. ਮੁਸੁੱਵਰੀ....