ਨੌਰੋਜ਼

naurozaनौरोज़


ਫ਼ਾ. [نوَروز] ਨਵੇਂ ਸਾਲ ਦੇ ਚੜ੍ਹਨ ਦਾ ਦਿਨ। ੨. ਵਰ੍ਹੇ ਦੇ ਆਰੰਭ ਵਾਲੇ ਦਿਨ ਕੀਤਾ ਉਤਸਵ। ੩. ਖ਼ਾਸ ਕਰਕੇ ਪਾਰਸੀਆਂ ਦੇ ਨਵੇਂ ਸਾਲ ਦਾ ਦਿਨ, ਜੋ ਸੂਰਜ ਦੇਵਤਾ ਦੇ ਸਨਮਾਨ ਲਈ ਕੀਤਾਜਾਂਦਾ ਹੈ.


फ़ा. [نوَروز] नवें साल दे चड़्हन दा दिन। २. वर्हे दे आरंभ वाले दिन कीता उतसव। ३. ख़ास करके पारसीआं दे नवें साल दा दिन, जो सूरज देवता दे सनमान लई कीताजांदा है.