ਨੈਰਿਤਿ, ਨੈਰਿਤੀ, ਨੈਰ਼ਿਤਿ, ਨੈਰ਼ਿਤੀ

nairiti, nairitī, nairaiti, nairaitīनैरिति, नैरिती, नैऱिति, नैऱिती


ਸੰ. नैर्ऋति. ਸੰਗ੍ਯਾ- ਦੱਖਣ ਪੱਛਮ ਦੀ ਕੋਣ, ਜਿਸ ਦਾ ਸ੍ਵਾਮੀ ਨੈਰ਼ਿਤ ਹੈ.


सं. नैर्ऋति. संग्या- दॱखण पॱछम दी कोण, जिस दा स्वामी नैऱित है.