ਨਿਸਚਿਤ

nisachitaनिसचित


ਸੰ, निश्चित, ਵਿ- ਨਿਰਣੇ ਕੀਤਾ ਹੋਇਆ। ੨. ਨਿਸ਼ਚੇ ਕੀਤਾ, "ਬਹੁਤ ਦੇਰ ਮਹਿ ਨਿਸਚਿਤ ਕਰ੍ਯੋ." (ਗੁਪ੍ਰਸੂ)


सं, निश्चित, वि- निरणे कीता होइआ। २. निशचे कीता, "बहुत देर महि निसचितकर्यो." (गुप्रसू)