ਨਿਰਾਸ

nirāsaनिरास


ਵਿ- ਆਸ਼ਾਹੀਨ. ਨਿਰਾਸ਼. ਦੇਖੋ, ਨਿਰਾਸੀ. "ਨਿਰਾਸ ਆਸ ਕਰਣੰ." (ਸਹਸ ਮਃ ੫) ੨. ਸੰਗ੍ਯਾ- ਨਿਰਾਸਤਾ ਨਾਉੱਮੇਦੀ. "ਜਾਕੈ ਆਸ ਨਾਹੀ ਨਿਰਾਸ ਨਾਹੀ." (ਪ੍ਰਭਾ ਮਃ ੧) ੩. ਵਿ- ਨਿਰਾਸ਼ਤਾ ਕਰਨ ਵਾਲਾ. ਹਤਾਸ਼ ਕਰਤਾ. "ਹਰਿਧਨ ਰਾਸਿ, ਨਿਰਾਸ ਇਹ ਬਿਤੁ." (ਰਾਮ ਮਃ ੫) ੪. ਸੰ. निरास. ਸੰਗ੍ਯਾ- ਦੂਰ ਕਰਨਾ. ਖੰਡਨ. ਤਰਦੀਦ.


वि- आशाहीन. निराश. देखो, निरासी. "निरास आस करणं." (सहस मः ५) २. संग्या- निरासता नाउॱमेदी. "जाकै आस नाही निरास नाही." (प्रभा मः १) ३. वि- निराशता करन वाला. हताश करता. "हरिधन रासि, निरास इह बितु." (राम मः ५) ४. सं. निरास. संग्या- दूर करना.खंडन. तरदीद.