niravānaनिरवाण
ਦੇਖੋ, ਨਿਰਬਾਣ.
देखो, निरबाण.
ਸੰ. ਨਿਰ੍ਵਾਣ. ਸੰਗ੍ਯਾ- ਮੋਕ੍ਸ਼੍. ਛੁਟਕਾਰਾ. ਰਿਹਾਈ। ੨. ਨਿਵ੍ਰਿੱਤਿ. ਹਟਣਾ। ੩. ਵਿਰਕ੍ਤ ਉਦਾਸੀ ਸਾਧੂ ਦੀ ਖ਼ਾਸ ਪਦਵੀ. ਦੇਖੋ, ਪ੍ਰੀਤਮਦਾਸ। ੪. ਵਿ- ਹਟਿਆਹੋਇਆ। ਪ ਸ਼ਾਂਤ। ੬. ਮੁਕ੍ਤ। ੭. ਥਕਿਆ ਹੋਇਆ। ੮. ਮੋਇਆ। ੯. ਦੇਖੋ, ਸਤਨਾਮੀ....