nirakshra, nirakshraनिरक्श्र, निरक्श्र
ਵਿ- ਜੋ ਅਕ੍ਸ਼੍ਰ ਨਾ ਜਾਣੇ. ਅਣਪੜ੍ਹ. ਉੱਮੀ.
वि- जो अक्श्र ना जाणे. अणपड़्ह. उॱमी.
ਦੇਖੋ, ਅਖਰ....
ਵਿ- ਜੋ ਪੜ੍ਹਿਆ ਹੋਇਆ ਨਹੀਂ. ਜੋ ਲਿਖੇ ਹੋਏ ਨੂੰ ਪੜ੍ਹ ਨਹੀਂ ਸਕਦਾ. ਨਿਰੱਖਰ (ਨਿਰਕ੍ਸ਼੍ਰ). ਉੱਮੀ....
ਦੇਖੋ, ਓਮੀ....