anaparhha, anaparhhiāअणपड़्ह, अणपड़्हिआ
ਵਿ- ਜੋ ਪੜ੍ਹਿਆ ਹੋਇਆ ਨਹੀਂ. ਜੋ ਲਿਖੇ ਹੋਏ ਨੂੰ ਪੜ੍ਹ ਨਹੀਂ ਸਕਦਾ. ਨਿਰੱਖਰ (ਨਿਰਕ੍ਸ਼੍ਰ). ਉੱਮੀ.
वि- जो पड़्हिआ होइआ नहीं. जो लिखे होए नूं पड़्ह नहीं सकदा. निरॱखर (निरक्श्र). उॱमी.
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਨਿਰਕ੍ਸ਼੍ਰ....
ਵਿ- ਜੋ ਅਕ੍ਸ਼੍ਰ ਨਾ ਜਾਣੇ. ਅਣਪੜ੍ਹ. ਉੱਮੀ....
ਦੇਖੋ, ਓਮੀ....