niyantāनियंता
ਦੇਖੋ, ਨਯੰਤਾ। ੨. ਸੰ. नियन्तृ. ਵਿ- ਚੰਗੀ ਤਰਾਂ ਜੋਤਣ ਵਾਲਾ। ੩. ਘੋੜੇ ਰਥ ਆਦਿ ਨੂੰ ਹੱਕਣ ਵਾਲਾ.
देखो, नयंता। २. सं. नियन्तृ. वि- चंगी तरां जोतण वाला। ३. घोड़े रथ आदि नूं हॱकण वाला.
ਸੰ. नियन्तृ. ਸੰਗ੍ਯਾ- ਨਿਯਮ ਕ਼ਾਇਮ ਕਰਨ ਵਾਲਾ। ੨. ਪ੍ਰੇਰਣਵਾਲਾ. ਚਲਾਉਣ ਵਾਲਾ. "ਏਕ ਨਯੰਤਾ ਸਦਾ#ਮਾਯ." (ਨਾਪ੍ਰ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...