ਨਿਮਾਨ, ਨਿਮਾਨਣੀ, ਨਿਮਾਨੜੀ, ਨਿਮਾਨਾ, ਨਿਮਾਨੀ, ਨਿਮਾਨੋ

nimāna, nimānanī, nimānarhī, nimānā, nimānī, nimānoनिमान, निमानणी, निमानड़ी, निमाना, निमानी, निमानो


ਦੇਖੋ, ਨਿਮਾਣ, ਨਿਮਾਣਾ ਅਤੇ ਨਿਮਾਣੀ. "ਨਿਮਾਨੇ ਕਉ ਗੁਰਿ ਕੀਨੋ ਮਾਨ." (ਆਸਾ ਮਃ ਪ) "ਰਹਹਿ ਨਿਮਾਨਣੀਆਹ." (ਵਾਰ ਸ੍ਰੀ ਮਃ ੧)


देखो, निमाण, निमाणा अते निमाणी. "निमाने कउ गुरि कीनो मान." (आसा मः प) "रहहि निमानणीआह." (वार स्री मः १)