nimānā, ninmānāनिमाणा, निंमाणा
ਵਿ- ਨਿਰ੍ਮਾਨ. ਬਿਨਾ ਅਭਿਮਾਨ. ਦੇਖੋ. ਨਿਮਾਣ ੧। ੨. ਸੰਗ੍ਯਾ- ਕੁਸ੍ਠੀ. ਕੋੜ੍ਹੀ.
वि- निर्मान. बिना अभिमान. देखो. निमाण १। २. संग्या- कुस्ठी. कोड़्ही.
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. ਸੰਗ੍ਯਾ- ਹੰਕਾਰ. ਗਰਬ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) ੨. ਮਮਤ੍ਵ. ਮਮਤਾ. "ਲੋਭ ਅਭਿਮਾਨ ਬਹੁਤ ਹੰਕਾਰਾ." (ਮਾਝ ਅਃ ਮਃ ੩) ੩. ਸੰ. ਅਪਮਾਨ. ਨਿਰਾਦਰ. "ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ." (ਸ੍ਰੀ ਮਃ ੫) "ਤੈਸਾ ਮਾਨ ਤੈਸਾ ਅਭਿਮਾਨ." (ਸੁਖਮਨੀ)...
ਵਿ- ਨਿਰ੍ਮਾਣ. ਅਭਿਮਾਨ ਰਹਿਤੁ. "ਗੁਰਮੁਖਿ ਨਿਮਾਣਾ ਹੋਹੁ." (ਆਸਾ ਛੰਤ ਮਃ ੩) ੨. ਜਿਸ ਦਾ ਕੋਈ ਮਾਨ ਨਹੀਂ ਕਰਦਾ. ਤਿਰਸਕਾਰ ਕੀਤਾ ਹੋਇਆ. "ਨਿੰਮਾਣਿਆ ਹਰਿ ਮਾਣੁ ਹੈ." (ਬਿਲਾ ਛੰਤ ਮੰਃ ੪) ੩. ਸੰਗ੍ਯਾ- ਨਿਮ੍ਨ ਸ੍ਥਾਨ. ਨੀਵਾਂ ਥਾਂ. ਢਲਵਾਣ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कृषिृन् ਵਿ- ਕੁਸ੍ਠ ਰੋਗ ਵਾਲਾ. ਕੋੜ੍ਹੀ. ਜੁਜ਼ਾਮੀ. Leper....
ਵਿ- ਕੁਸ੍ਠੀ. ਜੁਜਾਮੀ. Leper....