ਨਿਦਿਧ੍ਯਾਸਨ, ਨਿਦਿਧਿਆਸਨ

nidhidhhyāsana, nidhidhhiāsanaनिदिध्यासन, निदिधिआसन


ਸੰ. ਸੰਗ੍ਯਾ- ਬਾਰਬਾਰ ਚਿੱਤਵ੍ਰਿੱਤਿ ਨੂੰ ਧ੍ਯਾਨ ਵਿੱਚ ਲਾਉਣ ਦੀ ਕ੍ਰਿਯਾ.


सं. संग्या- बारबार चिॱतव्रिॱति नूं ध्यान विॱच लाउण दी क्रिया.