nichorhanāनिचोड़ना
ਦੇਖੋ, ਨਿਚੋਲਨਾ.
देखो, निचोलना.
ਕ੍ਰਿ- ਨਿ- ਚ੍ਯਵਨ. ਟਪਕਾਉਣਾ. ਵਸਤ੍ਰ ਆਦਿ ਨੂੰ ਦਬਾਕੇ ਪਾਣੀ ਚੁਆਉਣਾ. ਨਿਚੋੜਨਾ. "ਚੀਰ ਪਖਾਰਤ ਨਾਦ ਉਠਾਯ ਨਿਚੋਰਤ." (ਗੁਪ੍ਰਸੂ) "ਰਸ ਕਾਨ ਨਿਚੋਲੈ." (ਕ੍ਰਿਸਨਾਵ) "ਮੋਤਿਨ ਕੀ ਮਾਲ ਲੈ ਨਿਚੋਵਤੀ."#ਕਵਿ (੫੨) ਮੁਸੀਬਤ ਦੀ ਮਾਰੀ, ਤ੍ਰਿਖਾ ਬੁਝਾਉਣ ਲਈ ਮੋਤੀਆਂ ਦੀ ਮਾਲਾ ਨੂੰ ਨਿਚੋੜਦੀ ਹੈ ਕਿ ਇਸ ਵਿੱਚੋਂ ਜਲ ਚੋਵੇਗਾ....