nikhilaनिखिल
ਸੰ. ਵਿ- ਸੰਪੂਰਣ. ਸਭ. ਸਾਰਾ. ਤਮਾਮ. ਕੁੱਲ. "ਨਿਖਿਲ ਜਗਤਾਧਾਰ ਹੈ." (ਸਲੋਹ)
सं. वि- संपूरण. सभ. सारा. तमाम. कुॱल. "निखिल जगताधार है." (सलोह)
ਸੰ. सम्पूर्ण ਵਿ- ਸਾਰਾ. ਤਮਾਮ. ਸਭ। ੨. ਸੁਪੂਰਣ. ਚੰਗੀ ਤਰਾਂ ਭਰਿਆ ਹੋਇਆ।...
ਵਿ- ਪੂਰਾ. ਸਰਵ। ੨. ਦੇਖੋ, ਸਾਰ। ੩. ਸਾਲਾ. ਵਹੁਟੀ ਦਾ ਭਾਈ. ਦੇਖੋ, ਸਾਰੋ....
ਅ਼. [تمامی تمام] ਵਿ- ਪੂਰਾ. ਸਾਰਾ. ਸਭ। ੨. ਸਮਾਪਤ. ਖ਼ਤਮ....
ਅ਼. [کُلّ] ਕ੍ਰਿ. ਵਿ- ਸਭ. ਤਮਾਮ. ਪੂਰਾ....
ਸੰ. ਵਿ- ਸੰਪੂਰਣ. ਸਭ. ਸਾਰਾ. ਤਮਾਮ. ਕੁੱਲ. "ਨਿਖਿਲ ਜਗਤਾਧਾਰ ਹੈ." (ਸਲੋਹ)...