ਨਿਕਰਮਾ

nikaramāनिकरमा


ਸੰ. निर्ष्कमा. ਵਿ- ਜੋ ਕੰਮ ਨਾ ਕਰੇ. ਆਲਸੀ। ੨. ਕਰਮਤ੍ਯਾਗੀ। ੩. ਕਰਮ (ਕ੍ਰਿਪਾ) ਤੋਂ ਵਾਂਜਿਆ.


सं. निर्ष्कमा. वि- जो कंम ना करे. आलसी। २. करमत्यागी। ३. करम (क्रिपा) तों वांजिआ.