nārhi, nārhikā, nārhīनाड़ि, नाड़िका, नाड़ी
ਸੰ. ਨਾਡਿ- ਨਾਡਿਕਾ. ਸੰਗ੍ਯਾ- ਰਗ. Artery। ੨. ਨਬਜ। ੩. ਥੋਥੀ ਨਲਕੀ। ੪. ਨਾੜੀਆਂ (ਆਂਦਰਾਂ) ਦੀ ਵੱਟੀਹੋਈ ਰੱਸੀ. ਚਮੜੇ ਦੀ ਰੱਸੀ।#੫. ਛੀ ਕਣ (ਖਿਨ) ਭਰ ਸਮਾਂ, ਕਿਤਨਿਆਂ ਨੇ ਅੱਧਾ ਮੁਹੂਰਤ ਨਾੜੀ ਮੰਨਿਆ ਹੈ.
सं. नाडि- नाडिका. संग्या- रग. Artery। २. नबज। ३. थोथी नलकी। ४. नाड़ीआं (आंदरां) दी वॱटीहोई रॱसी. चमड़े दी रॱसी।#५. छी कण (खिन) भर समां, कितनिआं ने अॱधा मुहूरत नाड़ी मंनिआ है.