nāsanaनासन
ਸੰ. ਨਾਸ਼ਨ. ਸੰਗ੍ਯਾ- ਨਸ੍ਟ ਕਰਨ ਦੀ ਕ੍ਰਿਯਾ. "ਨਾਸਨ ਭਾਜਨ ਥਾਕੇ." (ਧਨਾ ਮਃ ੫) ੨. ਦੇਖੋ, ਨਸਣਾ.
सं. नाशन. संग्या- नस्ट करन दी क्रिया. "नासन भाजन थाके." (धना मः ५) २. देखो, नसणा.
ਸੰ. ਨਾਸ਼ਨ. ਸੰਗ੍ਯਾ- ਨਸ੍ਟ ਕਰਨ ਦੀ ਕ੍ਰਿਯਾ. "ਨਾਸਨ ਭਾਜਨ ਥਾਕੇ." (ਧਨਾ ਮਃ ੫) ੨. ਦੇਖੋ, ਨਸਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਨਾਸ਼ ਹੋਇਆ। ੨. ਲੋਪ. ਜੋ ਦਿਖਾਈ ਨਹੀਂ ਦਿੰਦਾ। ੩. ਧਨਹੀਨ. ਨਿਰਧਨ। ੪. ਨੀਚ।...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਨਾਸ਼ਨ. ਸੰਗ੍ਯਾ- ਨਸ੍ਟ ਕਰਨ ਦੀ ਕ੍ਰਿਯਾ. "ਨਾਸਨ ਭਾਜਨ ਥਾਕੇ." (ਧਨਾ ਮਃ ੫) ੨. ਦੇਖੋ, ਨਸਣਾ....
ਕ੍ਰਿ- ਭੱਜਣਾ. ਨੱਸਣਾ. "ਭਾਜਨ ਥਾਕੇ." (ਧਨਾ ਮਃ ੫) ੨. ਸੰ. ਸੰਗ੍ਯਾ- ਹਿੱਸਾ ਕਰਾਉਣ ਦੀ ਕ੍ਰਿਯਾ. ਵੰਡਾਉਣਾ। ੩. ਪਾਤ੍ਰ. ਬਰਤਨ. "ਭਾਜਨ ਹੈਂ ਬਹੁ ਨਾਨ੍ਹਾ ਰੇ." (ਮਾਲੀ ਨਾਮਦੇਵ)...
ਥੱਕਗਏ. ਹਾਰਗਏ. "ਪੜਿ ਪੜਿ ਪੰਡਿਤ ਮੋਨੀ ਥਾਕੇ." (ਆਸਾ ਛੰਤ ਮਃ ੩)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਕ੍ਰਿ- ਨੱਠਣਾ. ਭੱਜਣਾ। ੨. ਨਸ੍ਟ ਹੋਣਾ. ਦੇਖੋ, ਨਸ ੧....