ਨਾਟ੍ਯ, ਨਾਟ੍ਯ

nātya, nātyaनाट्य, नाट्य


ਸੰ. ਸੰਗ੍ਯਾ- ਨਟ ਦਾ ਕਰਮ। ੨. ਨ੍ਰਿਤ੍ਯ ਗੀਤ ਅਤੇ ਵਾਦ੍ਯ. ਨੱਚਣਾ, ਗਾਉਂਣਾ ਅਤੇ ਵਜਾਉਂਣਾ। ੩. ਨਕ਼ਲ, ਸ੍ਵਾਂਗ.


सं. संग्या- नट दा करम। २. न्रित्य गीत अते वाद्य. नॱचणा, गाउंणा अते वजाउंणा। ३. नक़ल, स्वांग.