ਨਬਜ

nabajaनबज


ਅ਼. [نبض] ਨਬਜ. ਸੰਗ੍ਯਾ- ਰਗ. ਧਮਨੀ. ਨਾੜੀ. Pulse । ੨. ਨਾੜੀ (ਰਗ) ਦੀ ਚਾਲ. ਧਮਨੀਗਤਿ.


अ़. [نبض] नबज. संग्या- रग. धमनी. नाड़ी. Pulse । २. नाड़ी (रग) दी चाल. धमनीगति.