dhhūrhīधूड़ी
ਦੇਖੋ, ਧੂਲਿ. "ਧੂੜੀ ਵਿਚਿ ਲੁਡੰਦੜੀ ਸੋਹਾਂ." (ਸਵਾ ਮਃ ੫)
देखो, धूलि. "धूड़ी विचि लुडंदड़ी सोहां." (सवा मः ५)
ਸੰ. ਸੰਗ੍ਯਾ- ਰਜ. ਧੂੜ. ਗਰਦ। ੨. ਭਾਵ- ਸਾਧੁਚਰਣ ਰਜ....
ਦੇਖੋ, ਧੂਲਿ. "ਧੂੜੀ ਵਿਚਿ ਲੁਡੰਦੜੀ ਸੋਹਾਂ." (ਸਵਾ ਮਃ ੫)...
ਬੀਚ. ਭੀਤਰ. ਅੰਦਰ. "ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ." (ਮਃ ੪. ਵਾਰ ਕਾਨ) "ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ." (ਮਃ ੨. ਵਾਰ ਰਾਮ ੧) ੨. ਸੰ. ਲਹਰ. ਤਰੰਗ. ਮੌਜ. ਇਸ ਦਾ ਰੂਪਾਂਤਰ ਵੀਚੀ ਭੀ ਹੈ....
ਲੁਠੰਦੜੀ. ਲਿਟਦੀ ਹੋਈ. ਦੇਖੋ, ਲੁਠ ਧਾ. "ਧੂੜੀ ਵਿਚਿ ਲੁਡੰਦੜੀ ਸੋਹਾਂ." (ਸਵਾ ਮਃ ੫)...
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....