dhhūrataधूरत
ਸੰ. धूर्त्त्. ਵਿ- ਛਲੀਆ. ਕਪਟੀ। ੨. ਵੰਚਕ. ਠਗ। ੩. ਦੇਖੋ, ਧੂਰਤੁ.
सं. धूर्त्त्. वि- छलीआ. कपटी। २. वंचक. ठग। ३. देखो, धूरतु.
ਵਿ- ਛਲ ਕਰਨ ਵਾਲਾ. ਕਪਟੀ. ਧੋਖੇਬਾਜ਼....
ਵਿ- ਛਲੀਆ. ਫ਼ਰੇਬੀ। ੨. ਪਾਖੰਡੀ....
ਰਗਣ ਵਾਲਾ. ਦੇਖੋ, ਬੰਚਕ....
ਵਿ- ਧੁਰ- ਰਤ. ਮੂਲਸ੍ਥਾਨ ਨਾਲ ਪ੍ਰੇਮ ਕਰਨ ਵਾਲਾ, "ਧੂਰਤ ਸੋਈ ਜਿ ਧੁਰ ਕਉ ਲਾਗੈ." (ਸਾਰ ਮਃ ੫) ੨. ਦੇਖੋ, ਧੂਰਤ....