vanchakaवंचक
ਰਗਣ ਵਾਲਾ. ਦੇਖੋ, ਬੰਚਕ.
रगण वाला. देखो, बंचक.
ਇੱਕ ਵਰਣਿਕ ਗਣ, ਜਿਸ ਦਾ ਲੱਛਣ ਮੱਧ ਲਘ ਹੈ. ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਵੰਚਕ. ਠਗਣ ਵਾਲਾ. ਧੋਖਾ ਦੇਣ ਵਾਲਾ. ਦੇਖੋ, ਬੰਚ। ੨. ਗਿੱਦੜ....