ਧੁੰਦ

dhhundhaधुंद


ਸੰਗ੍ਯਾ- ਧੂਮ ਕਰਕੇ ਅੰਧਕਾਰ. ਹਵਾ ਵਿੱਚ ਧੂੰਆਂ ਅਤੇ ਗਰਦ ਮਿਲਕੇ ਹੋਇਆ ਹਨੇਰਾ। ੨. ਸੀਤ ਦੇ ਕਾਰਣ ਹਵਾ ਵਿੱਚ ਜਮੇ ਹੋਏ ਜਲਕਣ. ਕੁਹਰਾ (mist) ੩. ਦੇਖੋ, ਧੁੰਧ.


संग्या- धूम करके अंधकार. हवा विॱच धूंआं अते गरद मिलके होइआ हनेरा। २. सीत दे कारण हवा विॱच जमे होए जलकण. कुहरा (mist) ३. देखो, धुंध.