dhharīāधरीआ
ਵਿ- ਧਾਰਣ ਕਰਤਾ. "ਧਰੀਆ ਸਭ ਹੀ ਬਰ ਅਤ੍ਰਨ ਕੇ." (ਕ੍ਰਿਸਨਾਵ) ਅਸ੍ਤ੍ਰਾਂ ਦੇ ਧਰੀਆ.
वि- धारण करता. "धरीआ सभ ही बर अत्रन के." (क्रिसनाव) अस्त्रां दे धरीआ.
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਵਿ- ਧਾਰਣ ਕਰਤਾ. "ਧਰੀਆ ਸਭ ਹੀ ਬਰ ਅਤ੍ਰਨ ਕੇ." (ਕ੍ਰਿਸਨਾਵ) ਅਸ੍ਤ੍ਰਾਂ ਦੇ ਧਰੀਆ....