dhagaदॱग
ਵਿ- ਚਮਕੀਲਾ। ੨. ਰੌਸ਼ਨ. ਦੇਖੋ, ਦਗਣਾ। ੩. ਦੇਖੋ, ਦਗਧ.
वि- चमकीला। २. रौशन. देखो, दगणा। ३. देखो, दगध.
ਫ਼ਾ. [روَشن] ਵਿ- ਚਮਕਦਾ ਹੋਇਆ. ਪ੍ਰਕਾਸ਼ਯੁਕ੍ਤ। ੨. ਪ੍ਰਸਿੱਧ. ਜਾਹਿਰ....
ਕ੍ਰਿ- ਦਗਧ ਹੋਣਾ. ਮੱਚਣਾ. ਪ੍ਰਜ੍ਵਲਿਤ ਹੋਣਾ। ੨. ਦਾਗੇ ਜਾਣਾ। ੩. ਚਮਕਣਾ....
ਸੰ. दग्ध. ਵਿ- ਜਲਿਆ ਹੋਇਆ. ਜਲਾਇਆ ਹੋਇਆ. "ਕਲਮਲ ਦਗਧ ਹੋਹਿ ਖਿਨ ਅੰਤਰਿ." (ਸਾਰ ਮਃ ੫)...