ਦ੍ਵੈਪਾਯਣ, ਦ੍ਵੈਪਾਯਨ, ਦਵੈਪਾਯਣ, ਦਵੈਪਾਯਨ

dhvaipāyana, dhvaipāyana, dhavaipāyana, dhavaipāyanaद्वैपायण, द्वैपायन, दवैपायण, दवैपायन


ਸੰਗ੍ਯਾ- ਦ੍ਵੀਪ- ਆਯਨ. ਵ੍ਯਾਸ. ਜਮੁਨਾ ਦੇ ਦ੍ਵੀਪ ਵਿੱਚ ਜਨਮ ਹੋਣ ਤੋਂ ਇਹ ਨਾਉਂ ਹੋਇਆ ਹੈ. ਦੇਖੋ, ਪਰਾਸਰ ਅਤੇ ਬਿਆਸ.


संग्या- द्वीप- आयन. व्यास. जमुना दे द्वीप विॱच जनम होण तों इह नाउं होइआ है. देखो, परासर अते बिआस.