ਦ੍ਰੋਹ

dhrohaद्रोह


ਸੰ. द्रुह. ਧਾ- ਦ੍ਵੇਸ ਕਰਨਾ, ਮਾਰਨ ਲਈ ਤਕਾਉਂਣਾ। ੨. ਸੰਗ੍ਯਾ- ਵੈਰ। ੩. ਬੁਰਾ ਚਿਤਵਣ ਦਾ ਭਾਵ. ਅਸ਼ੁਭ ਚਿੰਤਨ. "ਪਰਦੋਹ ਕਰਤ ਵਿਕਾਰ ਨਿੰਦਾ." (ਸਾਰ ਮਃ ੫)


सं. द्रुह. धा- द्वेस करना, मारन लई तकाउंणा। २. संग्या- वैर। ३. बुरा चितवण दा भाव. अशुभ चिंतन. "परदोह करत विकार निंदा." (सार मः ५)