dhrisatimānaद्रिसटिमान
ਦੇਖੋ, ਦ੍ਰਿਸਟਮਾਨ. "ਦ੍ਰਿਸਟਿਮਾਨ ਸਭ ਬਿਨਸੀਐ." (ਬਿਲਾ ਮਃ ੫)
देखो, द्रिसटमान. "द्रिसटिमान सभ बिनसीऐ." (बिला मः ५)
ਸੰ. दृश्यमान- ਦ੍ਰਿਸ਼੍ਯਮਾਨ. ਵਿ- ਜੋ ਦਿਖਾਈ ਦੇ ਰਹਿਆ ਹੈ. ਜੋ ਦੀਸਦਾ ਪਿਆ ਹੈ. "ਦ੍ਰਿਸਟਮਾਨ ਹੈ ਸਗਲ ਮਿਥੇਨਾ." (ਮਾਰੂ ਸੋਲਹੇ ਮਃ ੫)...
ਦੇਖੋ, ਦ੍ਰਿਸਟਮਾਨ. "ਦ੍ਰਿਸਟਿਮਾਨ ਸਭ ਬਿਨਸੀਐ." (ਬਿਲਾ ਮਃ ੫)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....