ਦ੍ਯੋਸ, ਦ੍ਯੋਸ

dhyosa, dhyosaद्योस, द्योस


ਸੰਗ੍ਯਾ- ਦਿਵਸ. ਦਿਨ. "ਦ੍ਯੋਸ ਨਿਸਾ ਸਸਿ ਸੂਰ ਕੈ ਦੀਪ." (ਚੰਡੀ ੧)


संग्या- दिवस. दिन. "द्योस निसा ससि सूर कै दीप." (चंडी १)