ਦੋਹਾਗਣੀ

dhohāganīदोहागणी


ਦੇਖੋ, ਦੁਹਾਗਣੀ. "ਦੋਹਾਗਣੀ ਕਿਆ ਨੀਸਾਣੀਆ? ਖਸਮਹੁ ਘੁਥੀਆ ਫਿਰਹਿ ਨਿਮਾਣੀਆ." (ਸ੍ਰੀ ਮਃ ੧. ਜੋਗੀ ਅੰਦਰਿ)


देखो, दुहागणी. "दोहागणी किआ नीसाणीआ? खसमहु घुथीआ फिरहि निमाणीआ." (स्री मः १. जोगी अंदरि)