dhudhhakalaदुधकल
ਦੇਖੋ, ਦੋਧਕ ੩
देखो, दोधक ३
ਸੰ. ਵਿ- ਆਪਣੇ ਮਾਲਿਕ ਨੂੰ ਠਗਣ ਵਾਲਾ। ੨. ਸੰਗ੍ਯਾ- ਇੱਕ ਛੰਦ. ਇਸ ਦਾ ਨਾਮ "ਬੰਧੁ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਤਿੰਨ ਭਗਣ ਦੋ ਗੁਰੂ- , , , , .#ਉਦਾਹਰਣ-#ਬ੍ਯਾਹ ਸੁਤਾ ਨ੍ਰਿਪ ਕੀ ਨ੍ਰਿਪ ਬਾਲੰ,#ਮਾਂਗ ਬਿਦਾ ਮੁਖ ਲੀਨ ਉਤਾਲੰ,#ਮਾਤਨ ਵਾਰ ਪਿਯੋ ਜਲ ਪਾਨੰ,#ਦੇਖ ਨਰੇਸ ਰਹੇ ਛਬਿ ਮਾਨੰ.#(ਰਾਮਾਵ)#ਬਾਂਹ ਗਹੀ ਤੁ ਨਿਬਾਹਦਈ ਹੈ,#ਪ੍ਰੀਤਿ ਕਦੀ ਨਹਿ ਭੰਗਕਈ ਹੈ,#ਸ੍ਵਾਰਥ ਤ੍ਯਾਗ ਕਰੰਤ ਭਲਾਈ,#ਹੈਂ ਗੁਰੁ ਕੇ ਸਿਖ ਤੇ ਜਗ ਭਾਈ,#(ਅ) ਦਸਮਗ੍ਰੰਥ ਵਿੱਚ "ਮੋਦਕ" ਛੰਦ ਦਾ ਨਾਮਾਂਤਰ ਦੋਧਕ ਆਇਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਭਗਣ- , , , .#ਉਦਾਹਰਣ-#ਬਾਹ ਕ੍ਰਿਪਾਣ ਸੁ ਬਾਣ ਭਟੱਗਣ#ਅੰਤ ਗਿਰੇ ਪੁਨ ਜੂਝ ਮਹਾਰਣ. ×××#(ਨਰਸਿੰਘਾਵ)#੩. ਦੁਧਕਲ ਨਾਮ ਦੀ ਬੂਟੀ, ਜਿਸ ਵਿੱਚ ਦੁੱਧ ਹੁੰਦਾ ਹੈ. ਕਈ ਦੱਦ ਰੋਗ ਦੂਰ ਕਰਨ ਲਈ ਇਸ ਦਾ ਦੁੱਧ ਲਾਉਂਦੇ ਹਨ. ਇਹ ਧਾਤੁ ਪੁਸ੍ਟ ਕਰਦੀ ਹੈ....