ਦੁਖਨਾਸ, ਦੁਖਨਾਸਕ, ਦੁਖਨਾਸਨ

dhukhanāsa, dhukhanāsaka, dhukhanāsanaदुखनास, दुखनासक, दुखनासन


ਵਿ- ਦੁਃਖ ਨਾਸ਼ ਕਰਨ ਵਾਲਾ. ਦੁੱਖ- ਵਿਨਾਸ਼ਕ. "ਭਵਖੰਡਨ ਦੁਖਨਾਸ ਦੇਵ." (ਬਸੰ ਮਃ ੫)


वि- दुःख नाश करन वाला. दुॱख- विनाशक. "भवखंडन दुखनास देव." (बसं मः ५)