ਦੀਪਤਿ

dhīpatiदीपति


ਸੰ. ਦੀਪ੍ਤਿ. ਸੰਗ੍ਯਾ- ਪ੍ਰਭਾ. ਚਮਕ. ਰੌਸ਼ਨੀ. "ਦੀਪਕ ਦੀਪਤਿ ਪਰਹੀ ਫੀਕੀ." (ਨਾਪ੍ਰ)


सं. दीप्ति. संग्या- प्रभा. चमक. रौशनी. "दीपक दीपति परही फीकी." (नाप्र)