ਦੀਨਤਾ, ਦੀਨਤ੍ਵ, ਦੀਨਤਾ, ਦੀਨਤਵ

dhīnatā, dhīnatva, dhīnatā, dhīnatavaदीनता, दीनत्व, दीनता, दीनतव


ਸੰ. ਸੰਗ੍ਯਾ- ਗਰੀਬੀ. ਦਰਿਦ੍ਰਤਾ। ੨. ਉਦਾਸੀ. ਮਨ ਦੀ ਖਿੰਨ ਦਸ਼ਾ। ੩. ਅਪਮਾਨਭਰੀ ਨੰਮ੍ਰਤਾ.


सं. संग्या- गरीबी. दरिद्रता। २. उदासी. मन दी खिंन दशा। ३. अपमानभरी नंम्रता.