ਨੰਮ੍ਰਤਾ

nanmratāनंम्रता


ਸੰਗ੍ਯਾ- ਨੀਵੇਂ ਹੋਣ ਦਾ ਭਾਵ. ਝੁਕਾਉ। ੨. ਹਲੀਮੀ.


संग्या- नीवें होण दा भाव. झुकाउ। २. हलीमी.