ਦਿਸਦਾ

dhisadhāदिसदा


ਸੰਗ੍ਯਾ- ਦ੍ਰਿਸ਼੍ਯਮਾਨ. ਜੋ ਨਜਰ ਆਉਂਦਾ ਹੈ. "ਦਿਸਦਾ ਸਭਕਿਛੁ ਚਲਸੀ." (ਵਾਰ ਸਾਰ ਮਃ ੪)


संग्या- द्रिश्यमान. जो नजर आउंदा है. "दिसदा सभकिछु चलसी." (वार सार मः ४)