ਦਿਨਚਰਯਾ

dhinacharēāदिनचरया


ਸੰ. दिनचर्य्या. ਸੰਗ੍ਯਾ- ਦਿਨਭਰ ਦਾ ਕੰਮ ਧੰਧਾ. ਦਿਨ ਦਾ ਵਿਹਾਰ ਰਾਜ। ੨. ਰੋਜ਼ਾਨਾ ਕੰਮ.


सं. दिनचर्य्या. संग्या- दिनभर दा कंम धंधा. दिन दा विहार राज। २. रोज़ाना कंम.