ਤੰਗ

tangaतंग


ਸੰ. तङ्ग ਧਾ- ਕੰਬਣਾ, ਠੋਕਰ ਖਾਕੇ ਡਿਗਣਾ। ੨. ਫ਼ਾ. [تنگ] ਸੰਗ੍ਯਾ- ਘੋੜੇ ਦਾ ਜ਼ੀਨ ਕਸਣ ਦੀ ਪੇਟੀ. "ਤੰਗ ਐਂਚ ਤਬ ਕੀਨਸ ਤ੍ਯਾਰੀ." (ਗੁਪ੍ਰਸੂ) ੩. ਦੁਖੀ. ਹ਼ੈਰਾਨ. "ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ." (ਮਃ ੧. ਵਾਰ ਮਲਾ)


सं. तङ्ग धा- कंबणा, ठोकर खाके डिगणा। २. फ़ा. [تنگ] संग्या- घोड़े दा ज़ीन कसण दी पेटी. "तंग ऐंच तब कीनस त्यारी." (गुप्रसू) ३. दुखी. ह़ैरान. "विणु नावै कूड़िआरु अउखा तंगीऐ." (मः १. वार मला)