trakanāत्रॱकणा
ਸੜਨਾ. ਬੁਸਣਾ. ਗਲਕੇ ਵਹਿਣਾ.
सड़ना. बुसणा. गलके वहिणा.
ਕ੍ਰਿ- ਸ਼ੀਰ੍ਣ ਹੋਣਾ. ਗਲਨਾ. ਤ੍ਰੱਕਣਾ। ੨. ਸੁੱਕਣਾ. ਖ਼ੁਸ਼ਕ ਹੋਣਾ। ੩. ਭਾਵ- ਦਗਧ ਹੋਣਾ. ਜਲਨਾ।...
ਕ੍ਰਿ- ਬੁਸ (ਓਸ) ਨਾਲ ਸਿੱਜਕੇ ਤ੍ਰੱਕਣਾ. ਨਮੀ ਦੇ ਕਾਰਣ ਸੜਨਾ....
ਕ੍ਰਿ- ਬੈਠਣਾ। ੨. ਪ੍ਰਵਾਹ ਵਿੱਚ ਰੁੜ੍ਹਨਾ। ੩. ਵਗਣਾ. ਸ੍ਰਵਣਾ. ਟਪਕਣਾ. ਚੁਇਣਾ. "ਨੀਰੁ ਵਹੇ ਵਹਿ ਚਲੈ ਜੀਉ." (ਮਾਝ ਮਃ ੪) ੪. ਚਲਣਾ. "ਗਾਡੀਰਾਹ ਸਾਧੁਸੰਗ ਵਹਿਣਾ." (ਭਾਗੁ)...