ਤ੍ਰਿਗੁਣਾਤੀਤ, ਤ੍ਰਿਗੁਨਅਤੀਤ

trigunātīta, trigunātītaत्रिगुणातीत, त्रिगुनअतीत


ਵਿ- ਤਿੰਨ ਗੁਣਾਂ ਤੋਂ ਗੁਜ਼ਰਿਆ ਹੋਇਆ (ਪਰੇ). "ਕਹੂੰ ਤ੍ਰਿਗੁਨਅਤੀਤ ਹੋ." (ਅਕਾਲ)


वि- तिंन गुणां तों गुज़रिआ होइआ (परे). "कहूं त्रिगुनअतीत हो." (अकाल)