taunaतौन
ਦੇਖੋ, ਤਉਨ। ੨. ਤਿਸ ਦਾ. ਤਿਸ ਦੀ. "ਪਠੈ ਸੁਨੈ ਮਨ ਮੇ ਗੁਨੈ ਪੁਰੈ ਕਾਮਨਾ ਤੌਨ." (ਗੁਪ੍ਰਸੂ)
देखो, तउन। २. तिस दा. तिस दी. "पठै सुनै मन मे गुनै पुरै कामना तौन." (गुप्रसू)
ਸਰਵ- ਤਵਨ. ਸੋ. ਵਹ. ਉਹੀ. "ਭਈ ਬਾਤ ਤਉਨੈ." (ਗ੍ਯਾਨ) ੨. ਉਸ. ਤਿਸ. "ਭਯੋ ਤਉਨ ਕੇ ਬੰਸ ਮੇ ਰਾਮ ਰਾਜਾ." (ਗ੍ਯਾਨ) ੩. ਉਸਨੇ. ਤਿਸਨੇ. "ਤਉਨ ਤੈਸੇ ਨਿਹਾਰੇ." (ਰਾਮਾਵ)...
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਸੰ. ਸੰਗ੍ਯਾ- ਇੱਛਾ. ਚਾਹ. ਵਾਸਨਾ। ੨. ਅਭਿਲਾਖਾ ਦੀ, ਕ੍ਰਿਯਾ ਵਿੱਚ ਬਦਲਣ ਦੀ ਚੇਸ੍ਟਾ....
ਦੇਖੋ, ਤਉਨ। ੨. ਤਿਸ ਦਾ. ਤਿਸ ਦੀ. "ਪਠੈ ਸੁਨੈ ਮਨ ਮੇ ਗੁਨੈ ਪੁਰੈ ਕਾਮਨਾ ਤੌਨ." (ਗੁਪ੍ਰਸੂ)...