jokhana, jokhanā, jokhanuजोखण, जोखणा, जोखणु
ਕ੍ਰਿ- ਤੋਲਣਾ. ਵਜ਼ਨ ਕਰਨਾ. ਦੇਖੋ, ਜੋਖ.
क्रि- तोलणा. वज़न करना. देखो, जोख.
ਕ੍ਰਿ- ਤੋਲਨ. ਵਜ਼ਨ ਕਰਨਾ. ਤਰਾਜ਼ੂ ਨਾਲ ਭਾਰ ਦਾ ਗ੍ਯਾਨ ਕਰਨਾ. ਭਾਰ ਜੋਖਣਾ....
ਅ਼. [وزن] ਸੰਗ੍ਯਾ- ਤੋਲ. ਪ੍ਰਮਾਣ. ਬੋਝ. ਭਾਰ। ੨. ਭਾਵ- ਮਾਨ ਪਤਿਸ੍ਟਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
(ਸੰ. ਜੁਸ੍. ਧਾ- ਵਿਚਾਰ ਕਰਨਾ, ਅੰਦਾਜ਼ਾ ਕਰਨਾ). ਸੰਗ੍ਯਾ- ਤੋਲ. ਵਜ਼ਨ....