ਤੋਬਰਾ

tobarāतोबरा


ਫ਼ਾ. [توبرہ] ਸੰਗ੍ਯਾ- ਉਹ ਥੈਲਾ, ਜਿਸ ਵਿੱਚ ਘੋੜਾ ਦਾਣਾ ਖਾਂਦਾ ਹੈ. ਸੰ. ਟੋਪਰ.


फ़ा. [توبرہ] संग्या- उह थैला, जिस विॱच घोड़ा दाणा खांदा है. सं. टोपर.