tētoतेतो
ਕ੍ਰਿ. ਵਿ- ਤਾਵਤ. ਉਤਨਾ. "ਖੀਲੈ ਬਿਗਸੈ ਤੇਤੋ ਸੋਗ." (ਬਸੰ ਅਃ ਮਃ ੧)
क्रि. वि- तावत. उतना. "खीलै बिगसै तेतो सोग." (बसं अः मः १)
ਸੰ. तावत्. ਕ੍ਰਿ. ਵਿ- ਉਸ ਵੇਲੇ ਤਾਈਂ. ਓਦੋਂ ਤੀਕ। ੨. ਓਥੋਂ ਤੀਕ. ਵਹਾਂ ਤਕ। ੩. ਉਤਨੇ ਪਰਿਮਾਣ ਦਾ। ੪. ਯੌਗਿਕ ਸ਼ਬਦਾਂ ਵਿੱਚ- ਤਾਵਦ੍ਗੁਣ ਅਤੇ ਤਾਵਨ੍ਮਾਤ੍ਰ ਆਦਿ....
ਖੇਲਦਾ ਹੈ. ਕ੍ਰੀੜਾ ਕਰਦਾ ਹੈ. ਖੇਲੈ. "ਖੀਲੈ ਬਿਗਸੈ ਤੇਤੋ ਸੋਗ." (ਬਸੰ ਅਃ ਮਃ ੧)...
ਕ੍ਰਿ. ਵਿ- ਤਾਵਤ. ਉਤਨਾ. "ਖੀਲੈ ਬਿਗਸੈ ਤੇਤੋ ਸੋਗ." (ਬਸੰ ਅਃ ਮਃ ੧)...
ਫ਼ਾ. [سوگ] ਸੰਗ੍ਯਾ- ਮੁਸੀਬਤ. ਆਤਮ. ਗਮ. ਸੰ. ਸ਼ੋਕ. "ਸੋਗ ਅਗਨਿ ਤਿਸੁ ਜਨ ਨ ਬਿਆਪੈ." (ਧਨਾ ਮਃ ੫)...