tunaतुन
ਦੇਖੋ, ਤੁਣ। ੨. ਦੇਖੋ, ਤੁੱਨ.
देखो, तुण। २. देखो, तुॱन.
ਸੰ. ਕੁਣਿ ਅਤੇ ਤੁਣਿ. ਸੰਗ੍ਯਾ- ਇੱਕ ਪਹਾੜੀ ਬਿਰਛ, ਜੋ ਮੈਦਾਨ ਵਿੱਚ ਭੀ ਹੁੰਦਾ ਹੈ. ਇਸ ਦੇ ਨਿੰਮ ਜੇਹੇ ਪੱਤੇ ਅਤੇ ਆਕਾਰ ਭੀ ਨਿੰਮ ਜੇਡਾ ਹੁੰਦਾ ਹੈ. ਇਸ ਦੇ ਫੁੱਲਾਂ ਤੋਂ ਬਸੰਤੀ ਰੰਗ ਬਣਦਾ ਹੈ. ਲਕੜੀ ਆਲਮਾਰੀ, ਮੇਜ਼, ਕੁਰਸੀ ਆਦਿ ਲਈ ਵਰਤੀਦੀ ਹੈ. L. Cedrela Toona....
ਨਾਭਿ. ਧੁੰਨੀ. ਦੇਖੋ, ਤੁੰਦੀ ੧....