tāurhīताउड़ी
ਸੰਗ੍ਯਾ- ਛੋਟਾ ਤਾਉੜਾ. ਮਟਕੀ. ਮੱਘੀ. ਹਾਂਡੀ.
संग्या- छोटा ताउड़ा. मटकी. मॱघी. हांडी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰਗ੍ਯਾ- ਮਿੱਟੀ ਦਾ ਉਹ ਬਰਤਨ ਜਿਸ ਵਿੱਚ ਕੋਈ ਚੀਜ਼ ਤਪਾਈਏ. ਚੁਲ੍ਹੇ ਪੁਰ ਚੜ੍ਹਾਉਣ ਦਾ ਭਾਂਡਾ। ੨. ਘੜਾ. ਮਿੱਟੀ ਦਾ ਮਟਕਾ....
ਛੋਟਾ ਮਟਕਾ। ੨. ਭਾਵ- ਦੇਹ. ਸ਼ਰੀਰ। ੩. ਦੇਹਾਭਿਮਾਨ. ਅਹੰਤਾ. "ਮਟੁਕ੍ਸ਼ੀ ਡਾਰਿ ਧਰੀ." (ਬਿਲਾ ਛੰਤ ਮਃ ੧) ੪. ਦੇਖੋ, ਮਟਕ....
ਸੰ. हण्डा ਅਤੇ हाण्डिका ਹੰਡਾ ਅਤੇ ਹੰਡਿਕਾ ਸੰਗ੍ਯਾ- ਹਁਡਿਯਾ. ਭੋਜਨ ਪਕਾਉਣ ਦਾ ਪਾਤ੍ਰ."ਕੁੰਭਾਰ ਕੇ ਘਰ ਹਾਂਡੀ ਆਛੈ." (ਟੋਡੀ ਨਾਮਦੇਵ)...