ਤਰੰਗਾਲੀ, ਤਰੰਗਿਣੀ, ਤਰੰਗਿਨੀ

tarangālī, taranginī, taranginīतरंगाली, तरंगिणी, तरंगिनी


ਸੰ. तरङ्गिणी. ਸੰਗ੍ਯਾ- ਨਦੀ, ਜਿਸ ਵਿੱਚ ਤਰੰਗ ਉਠਦੇ ਹਨ.


सं. तरङ्गिणी. संग्या- नदी, जिस विॱच तरंग उठदे हन.